ਊਰਜਾ ਦਾ ਪਾਵਰਹਾਊਸ
ਪੇਸ਼ ਹੈ ਸਾਡਾ ਸ਼ਾਨਦਾਰ ਨਵਾਂ ਪਲੇਟਫਾਰਮ OJA. ਇਹ ਸੰਸਕ੍ਰਿਤ ਦੇ ਸ਼ਬਦ ਓਜਸ ਤੋਂ ਲਿਆ ਗਿਆ ਹੈ, , ਜਿਸਦਾ ਮਤਲਬ ਹੈ ਊਰਜਾ, ਮਹਿੰਦਰਾ ਓਜਾ ਕੰਪੈਕਟ ਸੀਰੀਜ਼ ਇੱਥੇ ਅੰਗੂਰ ਦੇ ਬਾਗ, ਵਾੜ, ਸਬਜ਼ੀਆਂ, ਇੰਟਰ-ਕਲਚਰ ਅਤੇ ਝੋਨੇ ਦੀ ਖੇਤੀ ਨੂੰ ਬਦਲਣ ਲਈ ਬਣਾਈਆ ਗਿਆ ਹੈ। ਇਸਦੇ ਤਿੰਨ ਅਤਿ-ਆਧੁਨਿਕ ਟੈਕਨਾਲੋਜੀ ਪੈਕ, PROJA, MYOJA ਅਤੇ ROBOJA ਦੇ ਨਾਲ ਇਹ ਟ੍ਰੈਕਟਰ ਤੁਹਾਡੇ ਖੇਤੀ ਕਰਨ ਦੇ ਤਰੀਕੇ ਵਿੱਚ ਕ੍ਰਾਂਤੀ ਲਿਆਉਣ ਲਈ ਪੂਰੀ ਤਰ੍ਹਾਂ ਤਿਆਰ ਹੈ।
ਖੇਤੀਬਾੜੀ ਦਾ ਭਵਿੱਖ ਇੱਥੇ ਹੈ.
3 ਕ੍ਰਾਂਤੀਕਾਰੀ ਤਕਨੀਕੀ ਪੈਕ ਦੇ ਨਾਲ

-
ਮਹਿੰਦਰਾ OJA 2121 ਟ੍ਰੈਕਟਰ 15.7 ਤੋਂ 25.7 kW (21 ਤੋਂ 35 HP)
-
ਮਹਿੰਦਰਾ OJA 2124 ਟ੍ਰੈਕਟਰ 15.7 ਤੋਂ 25.7 kW (21 ਤੋਂ 35 HP)
-
ਮਹਿੰਦਰਾ OJA 2127 ਟ੍ਰੈਕਟਰ 15.7 ਤੋਂ 25.7 kW (21 ਤੋਂ 35 HP)
-
ਮਹਿੰਦਰਾ OJA 2130 ਟ੍ਰੈਕਟਰ 15.7 ਤੋਂ 25.7 kW (21 ਤੋਂ 35 HP)
-
ਮਹਿੰਦਰਾ OJA 3132 ਟ੍ਰੈਕਟਰ 15.7 ਤੋਂ 25.7 kW (21 ਤੋਂ 35 HP)
-
ਮਹਿੰਦਰਾ OJA 3136 ਟ੍ਰੈਕਟਰ 26.5 ਤੋਂ 37.3 kW (36 ਤੋਂ 50 HP)
-
ਮਹਿੰਦਰਾ OJA 3140 ਟ੍ਰੈਕਟਰ 26.5 ਤੋਂ 37.3 kW (36 ਤੋਂ 50 HP)