Mahindra 585 DI SP Plus Tractor

ਮਹਿੰਦਰਾ 585 ਡੀਆਈ ਐਸਪੀ ਪਲੱਸ ਟ੍ਰੈਕਟਰ

ਮਹਿੰਦਰਾ 585 ਡੀਆਈ ਐਸਪੀ ਪਲੱਸ ਟ੍ਰੈਕਟਰ ਬਹੁਤ ਹੀ ਸ਼ਾਨਦਾਰ ਹਨ, ਜੋ ਤੁਹਾਡੇ ਕਾਰੋਬਾਰ ਲਈ ਉਤਪਾਦਕਤਾ ਅਤੇ ਮੁਨਾਫ਼ੇ ਦਾ ਇੱਕ ਨਵਾਂ ਪੱਧਰ ਲਿਆਉਂਦੇ ਹਨ। ਇਹ ਇੱਕ ਮਹਿੰਦਰਾ 2ਡਬਲਯੂਡੀ ਟ੍ਰੈਕਟਰ ਹੈ ਜੋ 36.75 kW (49.9 HP) ਐਕਸਟ੍ਰਾ ਲੌਂਗ ਸਟ੍ਰੋਕ (ਈਐਲਐਸ) ਇੰਜਣ ਨਾਲ ਲੈਸ ਹੈ। ਇਸ ਤੋਂ ਇਲਾਵਾ, ਮਹਿੰਦਰਾ 2x2 ਟ੍ਰੈਕਟਰ ਦੀ ਹਾਈਡ੍ਰੌਲਿਕਸ ਲਿਫਟਿੰਗ ਸਮਰੱਥਾ 1800 ਕਿਲੋਗ੍ਰਾਮ ਹੈ। ਇਹ ਮਹਿੰਦਰਾ ਐਸਪੀ ਪਲੱਸ ਟ੍ਰੈਕਟਰ ਆਪਣੀ ਸ਼੍ਰੇਣੀ ਵਿੱਚ ਸਭ ਤੋਂ ਵੱਧ ਪਾਵਰ, ਆਪਣੀ ਸ਼੍ਰੇਣੀ ਵਿੱਚ ਸਭ ਤੋਂ ਬਧੀਆ ਮਾਈਲੇਜ਼, ਪ੍ਰਭਾਵਸ਼ਾਲੀ ਬੈਕਅੱਪ ਟਾਰਕ, ਜਿਆਦਾ ਕਵਰੇਜ ਲਈ ਵੱਧ ਤੋਂ ਵੱਧ ਟਾਰਕ, ਆਰਾਮਦਾਇਕ ਸੀਟ, ਭਵਿੱਖਵਾਦੀ ਡਿਜ਼ਾਈਨ, ਅਤੇ ਹੋਰ ਬਹੁਤ ਕੁਝ ਵੀ ਪੇਸ਼ ਕਰਦਾ ਹੈ। ਇਸ ਤੋਂ ਇਲਾਵਾ, ਉਦਯੋਗ ਵਿੱਚ ਪਹਿਲੀ ਵਾਰ, ਮਹਿੰਦਰਾ 585 ਡੀਆਈ ਐਸਪੀ ਪਲੱਸ ਟ੍ਰੈਕਟਰ ਛੇ ਸਾਲਾਂ ਦੀ ਵਾਰੰਟੀ ਦੀ ਪੇਸ਼ਕਸ਼ ਕਰਦੇ ਹਨ। ਇਹ ਨਵਾ ਟ੍ਰੈਕਟਰ 33.5 kW (44.9 HP) ਪੀਟੀਓ ਪਾਵਰ ਵਾਲੇ ਵੱਡੇ ਖੇਤੀ ਦੇ ਉਪਕਰਣਾਂ ਦੇ ਨਾਲ ਜਿਆਦਾ ਕੰਮ ਕਰਨ ਵਿੱਚ ਤੁਹਾਡੀ ਮਦਦ ਕਰ ਸਕਦਾ ਹੈ। ਮਹਿੰਦਰਾ 585 ਡੀਆਈ ਐਸਪੀ ਪਲੱਸ ਟ੍ਰੈਕਟਰ ਦੇ ਬਿਲਕੁਲ ਨਵੇਂ ਮਾਡਲ ਦੇ ਨਾਲ ਆਪਣੇ ਖੇਤੀਬਾੜੀ ਦੇ ਕਾਰੋਬਾਰ ਨੂੰ ਵਧਾਓ। 

ਨਿਰਧਾਰਨ

ਮਹਿੰਦਰਾ 585 ਡੀਆਈ ਐਸਪੀ ਪਲੱਸ ਟ੍ਰੈਕਟਰ
  • ਇੰਜਣ ਪਾਵਰ (kW)36.75 kW (49.9 HP)
  • ਅਧਿਕਤਮ ਟਾਰਕ (Nm)197 Nm
  • ਅਧਿਕਤਮ PTO ਪਾਵਰ (kW)33.5 kW (44.9 HP)
  • ਰੇਟ ਕੀਤਾ RPM (r/min)2100
  • ਗੇਅਰਾਂ ਦੀ ਸੰਖਿਆ8 ਐਫ + 2 ਆਰ
  • ਇੰਜਣ ਸਿਲੰਡਰਾਂ ਦੀ ਸੰਖਿਆ4
  • ਸਟੀਅਰਿੰਗ ਦੀ ਕਿਸਮਡੁਅਲ ਐਕਟਿੰਗ ਪਾਵਰ ਸਟੀਅਰਿੰਗ / ਮੈਨੂਅਲ ਸਟੀਅਰਿੰਗ (ਵਿਕਲਪਿਕ)
  • ਪਿਛਲੇ ਟਾਇਰ ਦਾ ਆਕਾਰ378.46 ਮਿਲੀਮੀਟਰ x 711.2 ਮਿਲੀਮੀਟਰ (14.9 ਇੰਚ x 28 ਇੰਚ)। ਇਸਦੇ ਨਾਲ ਵੀ ਉਪਲਬਧ: 345.44 ਮਿਲੀਮੀਟਰ x 711.2 ਮਿਲੀਮੀਟਰ (13.6 ਇੰਚ x 28 ਇੰਚ)
  • ਪ੍ਰਸਾਰਣ ਦੀ ਕਿਸਮਪਾਰਸ਼ਿਅਲ ਕੋੰਸਟੈਂਟ ਮੇਸ਼
  • ਹਾਈਡ੍ਰੌਲਿਕ ਲਿਫਟਿੰਗ ਸਮਰੱਥਾ (kg)1800

ਖਾਸ ਚੀਜਾਂ

Smooth-Constant-Mesh-Transmission
ਆਪਣੀ ਸ਼੍ਰੇਣੀ ਵਿੱਚ ਸਭ ਤੋਂ ਵਧੀਆ ਇੰਜਣ ਪਾਵਰ

ਸ਼੍ਰੇਣੀ ਵਿੱਚ ਵਿੱਚ ਸਭ ਤੋਂ ਵੱਧ ਪਾਵਰ ਹੋਣ ਦੇ ਨਾਲ, ਵੱਡੇ ਉਪਕਰਣ ਹੋਣ ਦੇ ਨਾਲ ਵੀ ਜਿਆਦਾ ਕੰਮ ਕਰਦਾ ਹੈ।

Smooth-Constant-Mesh-Transmission
6* ਸਾਲਾਂ ਦੀ ਵਾਰੰਟੀ

ਉਦਯੋਗ ਵਿੱਚ ਪਹਿਲੀ ਵਾਰ, 6 ਸਾਲਾਂ ਦੀ ਵਾਰੰਟੀ, ਜਿਸ ਕਰਕੇ ਤੁਹਾਨੂੰ ਚਿੰਤਾ ਕਰਨ ਦੀ ਕੋਈ ਲੋੜ ਨਹੀਂ ਹੈ। *2 ਸਾਲ ਦੀ ਸਟੈਂਡਰਡ ਵਾਰੰਟੀ ਅਤੇ ਇੰਜਣ ਅਤੇ ਟ੍ਰਾਂਸਮਿਸ਼ਨ ਦੇ ਖਰਾਬ ਹੋਣ ਤੇ 4 ਸਾਲ ਦੀ ਵਾਰੰਟੀ ਦੇ ਨਾਲ ਬਿਨਾਂ ਕਿਸੇ ਚਿੰਤਾ ਦੇ ਕੰਮ ਕਰੋ। ਇਹ ਵਾਰੰਟੀ ਓਈਐਮ ਆਈਟਮਾਂ ਅਤੇ ਖਰਾਬ ਹੋਣ ਵਾਲੀਆਂ ਆਈਟਮਾਂ ਤੇ ਲਾਗੂ ਨਹੀਂ ਹੈ।

Smooth-Constant-Mesh-Transmission
ਆਪਣੀ ਸ਼੍ਰੇਣੀ ਵਿੱਚ ਸਭ ਤੋਂ ਵੱਧ ਮਾਈਲੇਜ

585 ਡੀਆਈ ਐਸਪੀ ਪਲੱਸ ਆਪਣੀ ਸ਼੍ਰੇਣੀ ਵਿੱਚ ਕਿਸੇ ਵੀ ਕੰਮ ਵਿੱਚ ਸਭ ਤੋਂ ਘੱਟ ਫਿਉਲ ਦੀ ਖਪਤ ਕਰਦਾ ਹੈ।

Smooth-Constant-Mesh-Transmission
ਸਭ ਤੋਂ ਵਧੀਆ ਬੈਕ-ਅੱਪ ਟੋਰਕ

ਜਿਆਦਾ ਬੈਕ-ਅੱਪ ਟਾਰਕ ਦੇ ਨਾਲ ਤੁਸੀਂ ਮਿੱਟੀ ਵਿੱਚ ਪਹਿਲਾਂ ਨਾਲੋਂ ਡੂੰਘੀ ਖੁਦਾਈ ਕਰ ਸਕਦੇ ਹੋ।

Smooth-Constant-Mesh-Transmission
ਜਿਆਦਾ ਵੱਧ ਤੋਂ ਵੱਧ ਟਾਰਕ

ਵੱਧ ਤੋਂ ਵੱਧ ਟਾਰਕ ਦੇ ਨਾਲ, ਐਸਪੀ ਪਲੱਸ ਸੀਰੀਜ਼ ਕਿਸੇ ਵੀ ਸਮੇਂ ਜ਼ਿਆਦਾ ਜ਼ਮੀਨ ਨੂੰ ਕਵਰ ਕਰਦੀ ਹੈ।

Smooth-Constant-Mesh-Transmission
ਵਧੀਆ ਸਟਾਈਲਿੰਗ ਅਤੇ ਡਿਜ਼ਾਈਨ

585 ਡੀਆਈ ਐਸਪੀ ਪਲੱਸ ਸਟਾਈਲਿੰਗ ਅਤੇ ਡਿਜ਼ਾਈਨ ਦੀ ਪੇਸ਼ਕਸ਼ ਕਰਦਾ ਹੈ ਜੋ ਕਿ ਭਵਿੱਖਵਾਦੀ ਅਤੇ ਕਾਰਜਸ਼ੀਲ ਦੋਵੇਂ ਹਨ।

ਇੰਪਲੀਮੈਂਟਸ ਜੋ ਫਿੱਟ ਹੋ ਸਕਦੇ ਹਨ
  • ਕਲਟੀਵੇਟਰ
  • ਐਮ ਬੀ ਪਲਾਓ (ਮੈਨੂਅਲ/ਹਾਈਡ੍ਰੌਲਿਕਸ)
  • ਰੋਟਰੀ ਟਿਲਰ
  • ਗਾਇਰੋਵੇਟਰ
  • ਹੈਰੋ
  • ਟਿਪਿੰਗ ਟ੍ਰੇਲਰ
  • ਫੁਲ ਕੇਜ ਵਹੀਲ
  • ਹਾਫ ਕੇਜ ਵਹੀਲ
  • ਰਿਜ਼ਰ
  • ਪਲੈਨਟਰ
  • ਲੈਵਲਰ
  • ਥਰੈਸ਼ਰ
  • ਪੋਸਟ ਹੋਲ ਡਿਗਰ
  • ਸੀਡ ਡਰਿੱਲ
  • ਬਾਲਰ
ਟਰੈਕਟਰਾਂ ਦੀ ਤੁਲਨਾ ਕਰੋ
thumbnail
ਵਿਸ਼ੇਸ਼ਤਾਵਾਂ ਦੀ ਤੁਲਨਾ ਕਰਨ ਲਈ 2 ਤੱਕ ਮਾਡਲ ਚੁਣੋ ਮਹਿੰਦਰਾ 585 ਡੀਆਈ ਐਸਪੀ ਪਲੱਸ ਟ੍ਰੈਕਟਰ
ਮਾਡਲ ਸ਼ਾਮਲ ਕਰੋ
ਇੰਜਣ ਪਾਵਰ (kW) 36.75 kW (49.9 HP)
ਅਧਿਕਤਮ ਟਾਰਕ (Nm) 197 Nm
ਅਧਿਕਤਮ PTO ਪਾਵਰ (kW) 33.5 kW (44.9 HP)
ਰੇਟ ਕੀਤਾ RPM (r/min) 2100
ਗੇਅਰਾਂ ਦੀ ਸੰਖਿਆ 8 ਐਫ + 2 ਆਰ
ਇੰਜਣ ਸਿਲੰਡਰਾਂ ਦੀ ਸੰਖਿਆ 4
ਸਟੀਅਰਿੰਗ ਦੀ ਕਿਸਮ ਡੁਅਲ ਐਕਟਿੰਗ ਪਾਵਰ ਸਟੀਅਰਿੰਗ / ਮੈਨੂਅਲ ਸਟੀਅਰਿੰਗ (ਵਿਕਲਪਿਕ)
ਪਿਛਲੇ ਟਾਇਰ ਦਾ ਆਕਾਰ 378.46 ਮਿਲੀਮੀਟਰ x 711.2 ਮਿਲੀਮੀਟਰ (14.9 ਇੰਚ x 28 ਇੰਚ)। ਇਸਦੇ ਨਾਲ ਵੀ ਉਪਲਬਧ: 345.44 ਮਿਲੀਮੀਟਰ x 711.2 ਮਿਲੀਮੀਟਰ (13.6 ਇੰਚ x 28 ਇੰਚ)
ਪ੍ਰਸਾਰਣ ਦੀ ਕਿਸਮ ਪਾਰਸ਼ਿਅਲ ਕੋੰਸਟੈਂਟ ਮੇਸ਼
ਹਾਈਡ੍ਰੌਲਿਕ ਲਿਫਟਿੰਗ ਸਮਰੱਥਾ (kg) 1800
Close

Fill your details to know the price

Frequently Asked Questions

WHAT IS THE HORSEPOWER OF THE MAHINDRA 585 DI SP PLUS TRACTOR? +

The Mahindra 585 DI SP PLUS is well-known in the industry. The Mahindra 585 DI SP PLUS is a testimony to the quality that we can trust. It is a 36.75 kW (49.9 HP) tractor with a four-cylinder engine and high max torque that makes it an excellent buy in its class.

WHAT IS THE PRICE OF THE MAHINDRA 585 DI SP PLUS TRACTOR? +

High power, precision lifting, and best-in-class mileage define the Mahindra 585 DI SP PLUS Tractor. Visit your nearest authorised dealer to get the best Mahindra 585 DI SP PLUS price.

WHICH IMPLEMENTS WORK BEST WITH THE MAHINDRA 585 DI SP PLUS TRACTOR? +

The high max torque and the excellent backup torque on the 36.7 kW (49.9 HP) Mahindra 585 DI SP PLUS allow it to be used with even heavy agricultural implements. The cultivator, plough, single axle and tipping trailer, seed drill, thresher, ridger, harrow, potato planter and digger, groundnut digger, water pump, gyrovator are some Mahindra 585 DI SP PLUS implements.

WHAT IS THE WARRANTY ON THE MAHINDRA585 DI SP PLUS TRACTOR? +

The best-in-class features of the Mahindra 585 DI SP PLUS have to have a solid tractor warranty backing them up too. The Mahindra 585 DI SP PLUS six-year warranty is just about right. The first two years cover the entire tractor and the four additional years cover the engine and transmission wear and tear items.

HOW MANY GEARS DOES THE MAHINDRA 585 DI SP PLUS TRACTOR HAVE? +

The Mahindra 585 DI SP PLUS Tractor has a 30.9 kW (42 HP) DI engine, four cylinders, dual-acting power steering, and 1500 kg of hydraulic lifting capacity. Experience smooth and efficient performance equipped with dual-acting power steering. Navigate with ease, all thanks to the eight forward gears and its two reverse gears.

HOW MANY CYLINDERS DOES THE MAHINDRA 585 DI SP PLUS TRACTOR'S ENGINE HAVE? +

The Mahindra 585 DI SP PLUS is a testimony to the quality that we can trust. It is a 36.75 kW (49.9 HP) tractor with a four-cylinder engine and high max torque that makes it an excellent buy in its class.

WHAT IS THE MILEAGE OF MAHINDRA 585 DI SP PLUS TRACTOR? +

The Mahindra 585 DI SP PLUS is an advanced and a powerful tractor that has a six-year warranty, highest max torque, and a great back-up torque too. The Mahindra 585 DI SP PLUS mileage too is the best in its class. Find out more details from an authorised Mahindra dealer.

WHAT IS THE RESALE VALUE OF MAHINDRA 585 DI SP PLUS TRACTORS? +

First time in industry the Mahindra 585 DI SP PLUS also comes with a six-year warranty. Appealing design, comfortable seating, maximum torque to cover more land, and much more. As a result, the Mahindra 585 DI SP PLUS Tractor's resale is a very convenient process.

HOW CAN I FIND AUTHORISED MAHINDRA 585 DI SP PLUS TRACTOR DEALERS? +

It is important to purchase your tractor from an authorised dealer. This ensures you find genuine parts and can avail the applicable warranty. You may know about the nearest authorised Mahindra 585 DI SP PLUS Tractor dealers by clicking on the 'Find Dealer'(insert link).

WHAT IS THE SERVICING COST OF MAHINDRA 585 DI SP PLUS TRACTORS? +

The Mahindra 585 DI SP PLUS Tractors are simply incredible, bringing a whole new level of productivity and profit to your business. It is a Mahindra 2WD Tractor equipped with a 36.75 kW (49.9 HP) Extra Long Stroke (ELS) engine. Even though this tractor boasts advanced features and impressive performance, the maintenance costs are budget-friendly.

ਤੁਸੀਂ ਵੀ ਪਸੰਦ ਕਰ ਸਕਦੇ ਹੋ
275-DI-SP-PLUS
Mahindra 265 DI SP Plus Tractor
  • ਇੰਜਣ ਪਾਵਰ (kW)24.6 kW (33 HP)
ਹੋਰ ਜਾਣੋ
275-DI-SP-PLUS
ਮਹਿੰਦਰਾ 275 ਡੀਆਈ ਐਸਪੀ ਪਲੱਸ ਟ੍ਰੈਕਟਰ
  • ਇੰਜਣ ਪਾਵਰ (kW)27.6 kW (37 HP)
ਹੋਰ ਜਾਣੋ
Mahindra 275 DI TU PP Plus
Mahindra 275 DI TU PP Tractor
  • ਇੰਜਣ ਪਾਵਰ (kW)29.1 kW (39 HP)
ਹੋਰ ਜਾਣੋ
Mahindra 275 DI TU SP Plus
Mahindra 275 DI HT TU SP Plus ਟ੍ਰੈਕਟਰ
  • ਇੰਜਣ ਪਾਵਰ (kW)29.1 kW (39 HP)
ਹੋਰ ਜਾਣੋ
275-DI-SP-PLUS
ਮਹਿੰਦਰਾ 275 ਡੀਆਈ ਟੀਯੂ ਐਸਪੀ ਪਲੱਸ ਟ੍ਰੈਕਟਰ
  • ਇੰਜਣ ਪਾਵਰ (kW)28.7 kW (39 HP)
ਹੋਰ ਜਾਣੋ
415-DI-SP-PLUS
ਮਹਿੰਦਰਾ 415 ਡੀਆਈ ਐਸਪੀ ਪਲੱਸ ਟ੍ਰੈਕਟਰ
  • ਇੰਜਣ ਪਾਵਰ (kW)30.9 kW (42 HP)
ਹੋਰ ਜਾਣੋ
475_DI_SP_PLUS
ਮਹਿੰਦਰਾ 475 ਡੀਆਈ ਐਮਐਸ ਐਸਪੀ ਪਲੱਸ ਟ੍ਰੈਕਟਰ
  • ਇੰਜਣ ਪਾਵਰ (kW)30.9 kW (42 HP)
ਹੋਰ ਜਾਣੋ
475_DI_SP_PLUS
ਮਹਿੰਦਰਾ 475 ਡੀਆਈ ਐਸਪੀ ਪਲੱਸ ਟ੍ਰੈਕਟਰ
  • ਇੰਜਣ ਪਾਵਰ (kW)32.8 kW (44 HP)
ਹੋਰ ਜਾਣੋ
575-DI-SP-PLUS
ਮਹਿੰਦਰਾ 575 ਡੀਆਈ ਐਸਪੀ ਪਲੱਸ ਟ੍ਰੈਕਟਰ
  • ਇੰਜਣ ਪਾਵਰ (kW)35 kW (47 HP)
ਹੋਰ ਜਾਣੋ