Mahindra Jivo 225 4WD Tractor

ਮਹਿੰਦਰਾ ਜੀਵੋ 225 ਡੀਆਈ 4 ਡਬਲਯੂਡੀ ਟ੍ਰੈਕਟਰ

ਪੇਸ਼ ਹੈ ਕੁਸ਼ਲਤਾ ਅਤੇ ਨਿਯੰਤਰਣ ਦਾ ਪਾਵਰਹਾਊਸ - ਮਹਿੰਦਰਾ ਜੀਵੋ 225 ਡੀਆਈ 4 ਡਬਲਯੂਡੀ ਟ੍ਰੈਕਟਰ! 14.7 kW (20 HP) ਦੇ ਫਿਉਲ ਕੁਸ਼ਲਤਾ ਇੰਜਣ ਦੇ ਨਾਲ ਪਾਵਰ ਅਤੇ ਕੰਟਰੋਲ ਨੂੰ ਯਕੀਨੀ ਬਣਾਉਂਦਾ ਹੈ ਜੋ ਪਹਿਲੇ ਕਦੇ ਨਹੀਂ ਵੇਖਿਆ ਗਿਆ। 2300 ਰੇਟੇਡ ਆਰ ਪੀ ਐਮ (ਆਰ/ਮਿੰਟ) ਅਤੇ 750 ਕਿਲੋਗ੍ਰਾਮ ਦੀ ਹਾਈਡ੍ਰੌਲਿਕਸ ਲਿਫਟਿੰਗ ਸਮਰੱਥਾ ਦੇ ਨਾਲ, ਇਹ ਨਵੀਨਤਮ ਟ੍ਰੈਕਟਰ ਸੁਚਾਰੂ ਸੰਚਾਲਨ ਨੂੰ ਯਕੀਨੀ ਬਣਾਉਂਦਾ ਹੈ। ਇਹ ਮਹਿੰਦਰਾ ਮਿੰਨੀ ਟ੍ਰੈਕਟਰ ਘੱਟ ਸਮੇਂ ਵਿੱਚ ਭਾਰੀ ਲੋਡ ਖਿੱਚਣ ਅਤੇ ਲੰਬੀ ਦੂਰੀ ਤਹਿ ਕਰਨ ਦੀ ਸਮਰੱਥਾ ਲਈ ਵੀ ਜਾਣਿਆ ਜਾਂਦਾ ਹੈ। ਇਹ ਛੋਟੇ ਟ੍ਰੈਕਟਰ ਜਿਆਦਾ ਫਿਉਲ ਕੁਸ਼ਲਤਾ, ਡਰਾਫਟ ਕੰਟਰੋਲ, ਸ਼ਾਨਦਾਰ ਜ਼ਮੀਨੀ ਤਿਆਰੀ, ਅਤੇ ਆਰਾਮਦਾਇਕ ਸੀਟ ਦੀ ਵੀ ਪੇਸ਼ਕਸ਼ ਕਰਦੇ ਹਨ। ਇਸ ਮਹਿੰਦਰਾ ਜੀਵੋ ਟ੍ਰੈਕਟਰ ਦੇ ਨਾਲ, ਤੁਸੀਂ ਪ੍ਰਭਾਵਸ਼ਾਲੀ ਢੰਗ ਨਾਲ ਅੰਗੂਰ, ਗੰਨੇ ਅਤੇ ਕਪਾਹ ਦੀ ਖੇਤੀ ਕਰ ਸਕਦੇ ਹੋ, ਅਤੇ ਕਿਸੇ ਵੀ ਕਿਸਮ ਦੇ ਵਾੜਾਂ ਵਿੱਚ ਆਸਾਨੀ ਨਾਲ ਕੰਮ ਕਰ ਸਕਦੇ ਹੋ। ਮਹਿੰਦਰਾ ਜੀਵੋ 225 ਡੀਆਈ 4 ਡਬਲਯੂਡੀ ਟ੍ਰੈਕਟਰ ਨਾਲ ਆਪਣੀ ਖੇਤੀ ਕਰਨ ਦੇ ਤਰੀਕੇ ਨੂੰ ਅੱਪਗ੍ਰੇਡ ਕਰੋ।

ਨਿਰਧਾਰਨ

ਮਹਿੰਦਰਾ ਜੀਵੋ 225 ਡੀਆਈ 4 ਡਬਲਯੂਡੀ ਟ੍ਰੈਕਟਰ
  • ਇੰਜਣ ਪਾਵਰ (kW)14.7 kW (20 HP)
  • ਅਧਿਕਤਮ ਟਾਰਕ (Nm)66.5 Nm
  • ਅਧਿਕਤਮ PTO ਪਾਵਰ (kW)13.7 kW (18.4 HP)
  • ਰੇਟ ਕੀਤਾ RPM (r/min)2300
  • ਗੇਅਰਾਂ ਦੀ ਸੰਖਿਆ8 ਐਫ + 4 ਆਰ
  • ਇੰਜਣ ਸਿਲੰਡਰਾਂ ਦੀ ਸੰਖਿਆ2
  • ਸਟੀਅਰਿੰਗ ਦੀ ਕਿਸਮਪਾਵਰ ਸਟੀਅਰਿੰਗ
  • ਪਿਛਲੇ ਟਾਇਰ ਦਾ ਆਕਾਰ210.82 ਮਿਲੀਮੀਟਰ x 609.6 ਮਿਲੀਮੀਟਰ (8.3 ਇੰਚ x 24 ਇੰਚ)
  • ਪ੍ਰਸਾਰਣ ਦੀ ਕਿਸਮਸਲਾਈਡਿੰਗ ਮੈਸ਼
  • ਹਾਈਡ੍ਰੌਲਿਕ ਲਿਫਟਿੰਗ ਸਮਰੱਥਾ (kg)750

ਖਾਸ ਚੀਜਾਂ

Smooth-Constant-Mesh-Transmission
4-ਵਹੀਲ ਡ੍ਰਾਈਵ

ਇਸ ਨਾਲ ਟ੍ਰੈਕਟਰ ਸਾਰੇ ਪਹੀਆਂ ਤੇ ਪਾਵਰ ਦੀ ਵਰਤੋਂ ਕਰਦਾ ਹੈ, ਜੋ ਕਿ ਉਤਪਾਦਕਤਾ ਵਧਾਉਣ ਲਈ ਬਿਹਤਰ ਤਕਨਾਲੋਜੀ ਹੈ।

Smooth-Constant-Mesh-Transmission
ਡੀ ਆਈ ਇੰਜਣ

ਸ਼੍ਰੇਣੀ ਵਿੱਚ ਸਭ ਤੋਂ ਵਧੀਆ ਮਾਈਲੇਜ, ਇਸ ਕਰਕੇ ਸੰਚਾਲਨਾਂ ਦੀ ਘੱਟ ਲਾਗਤ।

Smooth-Constant-Mesh-Transmission
ਆਟੋਮੈਟਿਕ ਡਰਾਫਟ ਅਤੇ ਡੇਪਥ ਕੰਟਰੋਲ (ਏਡੀ/ਡੀਸੀ)

ਪਲਾਉ ਅਤੇ ਕਲਟੀਵੇਟਰ ਵਰਗੇ ਉਪਕਰਣਾਂ ਦੀ ਸੈਟਿੰਗ ਨੂੰ ਨਿਯੰਤਰਿਤ ਕਰਨ ਵਿੱਚ ਮਦਦ ਕਰਦਾ ਹੈ।

Smooth-Constant-Mesh-Transmission
ਬਹੁਤ ਸਾਰੇ ਵੱਖ ਵੱਖ ਕੰਮਾਂ ਲਈ ਟਫ਼ ਡਿਜ਼ਾਈਨ, ਟਫ਼ ਵਰਤੋਂ ਲਈ

ਜਿਆਦਾ ਪੀਟੀਓ ਦੇ ਨਾਲ ਵਧੀਆ ਪ੍ਰਦਰਸ਼ਨ ਲਈ 2 ਸਪੀਡ ਪੀਟੀਓ

Smooth-Constant-Mesh-Transmission
ਸਟਾਈਲ ਅਤੇ ਆਰਾਮ ਲਈ ਐਡਵਾਂਸਡ ਬਿਲਡ

ਗਿਅਰ ਕਰਨ ਵਿੱਚ ਸੌਖ ਲਈ ਸਾਈਡ ਸ਼ਿਫਟ ਗਿਅਰ।

Smooth-Constant-Mesh-Transmission
ਅੰਤਰ-ਖੇਤੀ ਸੰਚਾਲਨ ਵਿੱਚ ਸੌਖ

ਜਿਆਦਾ ਗ੍ਰਾਉਂਡ ਕਲੀਅਰੈਂਸ ਪਿਛਲੀ ਐਡਜਸਟੇਬਲ ਟਰੈਕ ਦੀ ਚੌੜਾਈ ਤੰਗ ਹੈ।

Smooth-Constant-Mesh-Transmission
ਟ੍ਰਾਲੀ

25 ਕਿਲੋਮੀਟਰ ਪ੍ਰਤੀ ਘੰਟਾ ਦੀ ਉੱਚ ਗਤਿ ਜਿਸ ਨਾਲ ਤੁਸੀਂ ਉੰਨੇ ਸਮੇਂ ਦੇ ਵਿੱਚ ਹੀ ਜਿਆਦਾ ਟ੍ਰਿਪ ਕਰ ਸਕਦੇ ਹੋ।

Smooth-Constant-Mesh-Transmission
5 ਸਾਲ ਦੀ ਵਾਰੰਟੀ*

ਇਹ ਟ੍ਰੈਕਟਰ 5 ਸਾਲਾਂ ਦੀ ਵਾਰੰਟੀ ਦੇ ਨਾਲ ਆਉਂਦਾ ਹੈ, ਜਿਸ ਕਰਕੇ ਤੁਹਾਨੂੰ ਚਿੰਤਾ ਕਰਨ ਦੀ ਕੋਈ ਲੋੜ ਨਹੀਂ ਹੈ।

ਇੰਪਲੀਮੈਂਟਸ ਜੋ ਫਿੱਟ ਹੋ ਸਕਦੇ ਹਨ
  • ਰੋਟਾਵੇਟਰ
  • ਕਲਟੀਵੇਟਰ
  • ਐਮ ਬੀ ਪਲਾਓ
  • ਸੀਡ ਫਰਟੀਲਾਈਜ਼ਰ ਡਰਿੱਲ
ਟਰੈਕਟਰਾਂ ਦੀ ਤੁਲਨਾ ਕਰੋ
thumbnail
ਵਿਸ਼ੇਸ਼ਤਾਵਾਂ ਦੀ ਤੁਲਨਾ ਕਰਨ ਲਈ 2 ਤੱਕ ਮਾਡਲ ਚੁਣੋ ਮਹਿੰਦਰਾ ਜੀਵੋ 225 ਡੀਆਈ 4 ਡਬਲਯੂਡੀ ਟ੍ਰੈਕਟਰ
ਮਾਡਲ ਸ਼ਾਮਲ ਕਰੋ
ਇੰਜਣ ਪਾਵਰ (kW) 14.7 kW (20 HP)
ਅਧਿਕਤਮ ਟਾਰਕ (Nm) 66.5 Nm
ਅਧਿਕਤਮ PTO ਪਾਵਰ (kW) 13.7 kW (18.4 HP)
ਰੇਟ ਕੀਤਾ RPM (r/min) 2300
ਗੇਅਰਾਂ ਦੀ ਸੰਖਿਆ 8 ਐਫ + 4 ਆਰ
ਇੰਜਣ ਸਿਲੰਡਰਾਂ ਦੀ ਸੰਖਿਆ 2
ਸਟੀਅਰਿੰਗ ਦੀ ਕਿਸਮ ਪਾਵਰ ਸਟੀਅਰਿੰਗ
ਪਿਛਲੇ ਟਾਇਰ ਦਾ ਆਕਾਰ 210.82 ਮਿਲੀਮੀਟਰ x 609.6 ਮਿਲੀਮੀਟਰ (8.3 ਇੰਚ x 24 ਇੰਚ)
ਪ੍ਰਸਾਰਣ ਦੀ ਕਿਸਮ ਸਲਾਈਡਿੰਗ ਮੈਸ਼
ਹਾਈਡ੍ਰੌਲਿਕ ਲਿਫਟਿੰਗ ਸਮਰੱਥਾ (kg) 750
Close

Fill your details to know the price

Frequently Asked Questions

HOW MUCH HORSEPOWER DOES THE MAHINDRA JIVO 225 DI 4WD TRACTOR HAVE? +

The Mahindra JIVO 225 DI 4WD Tractor features a powerful 20 HP (14.7 KW) engine, DIstinguishing it as the only 20-HP tractor equipped with a DI engine. With its robust horsepower, the Mahindra JIVO 225 DI Tractor is well-suited for handling advanced plowing, pulling, and hauling tasks effectively.

WHAT IS THE PRICE OF THE MAHINDRA JIVO 225 DI 4WD TRACTOR? +

The Mahindra JIVO 225 DI 4WD Tractor offers durability and practical features that appeal to farmers. Its competitive pricing has made it a popular choice among a DIverse range of users. For the most up-to-date pricing on Mahindra Tractors, simply click here to contact us or reach out to your nearest Mahindra tractors dealer.

WHICH IMPLEMENTS WORK BEST WITH THE MAHINDRA JIVO 225 DI 4WD TRACTOR? +

The Mahindra JIVO 225 DI 4WD Tractor, renowned for its cost-effectiveness and remarkable functionality, stands out as a preferred option within the Mahindra tractor lineup. Equipped with a 2-speed power takeoff (PTO), this versatile vehicle is ideally tailored for various agricultural operations and commonly utilized in conjunction with cultivators, rotavators, trailers, reapers, and seed drills.

WHAT IS THE WARRANTY ON THE MAHINDRA JIVO 225 DI 4WD TRACTOR? +

For the Mahindra JIVO 225 DI 4WD Tractor, the warranty covers a period of 5 years or 3000 hours, whichever comes first. For further information, please reach out to your nearest Mahindra tractors dealer.

HOW MANY GEARS DOES THE MAHINDRA JIVO 225 DI 4WD TRACTOR HAVE? +

The Mahindra JIVO 225 DI 4WD Tractor comes with a single clutch and power steering, ensuring seamless operation. With eight forward and four reverse gears, along with a side shift and sliDIng mesh transmission system, this tractor offers enhanced maneuverability for efficient performance.

IS THE MAHINDRA JIVO 225 DI 4WD TRACTOR A COMPACT TRACTOR? +

The Mahindra JIVO 225 DI 4WD Tractor is specifically engineered for optimal performance in orchards, vineyards, sugarcane, and cotton fields. Its compact design, narrow track width, and low-height seat make it ideal for maneuvering through tight spaces effortlessly. This versatile tractor is known for its exceptional fuel efficiency, swift operation, and ability to handle heavy loads with ease, thanks to its compact size and large tires.

WHAT IS THE MILEAGE OF MAHINDRA JIVO 225 DI 4WD TRACTOR? +

The Mahindra JIVO 225 DI 4WD Tractor is distinguished as the sole 2WD tractor equipped with a robust 20 HP (14.7 KW) DI engine. Tailored for farmers, this tractor delivers unparalleled performance. Its versatility extends to a range of implements, and its efficient fuel consumption promotes economical operations.

WHAT IS THE RESALE VALUE OF THE MAHINDRA JIVO 225 DI 4WD TRACTOR? +

The Mahindra JIVO 225 DI 4WD Tractor is not only compact and affordable, but also comes loaded with numerous features. It’s easy reselling process makes it a great investment, providing excellent value for customers. The actual resale value also depends on the overall condition of the tractor and how well it has been maintained. It’s advisable to consult the nearest Mahindra dealer for a more accurate assessment for resale value.

HOW CAN I FIND AUTHORISED MAHINDRA JIVO 225 DI 4WD TRACTOR DEALERS? +

Ensuring that you purchase your tractor from an authorized dealer is essential. It ensures access to genuine parts and maximizes the benefits of any available warranties. To find the nearest authorized dealers for the Mahindra JIVO 225 DI 4WD Tractor, simply click on 'Find Dealer'.

WHAT IS THE SERVICING COST OF MAHINDRA JIVO 225 DI 4WD TRACTOR? +

The Mahindra JIVO 225 DI 4WD Tractor is backed by the reputable Mahindra Tractors brand, ensuring top-notch service quality. Despite its advanced features and superior performance, this tractor offers cost-effective maintenance options. Trust in the reliability of Mahindra and enjoy the benefits of owning a high-quality machine.

ਤੁਸੀਂ ਵੀ ਪਸੰਦ ਕਰ ਸਕਦੇ ਹੋ
225-4WD-NT-05
ਮਹਿੰਦਰਾ ਜੀਵੋ 225 ਡੀਆਈ 4ਡਬਲਯੂਡੀ ਐਨਟੀ ਟ੍ਰੈਕਟਰ
  • ਇੰਜਣ ਪਾਵਰ (kW)14.7 kW (20 HP)
ਹੋਰ ਜਾਣੋ
JIVO-225DI-2WD
ਮਹਿੰਦਰਾ ਜੀਵੋ 225 ਡੀਆਈ ਟ੍ਰੈਕਟਰ
  • ਇੰਜਣ ਪਾਵਰ (kW)14.7 kW (20 HP)
ਹੋਰ ਜਾਣੋ
Jivo-245-DI-4WD
ਮਹਿੰਦਰਾ ਜੀਵੋ 245 ਡੀਆਈ ਟ੍ਰੈਕਟਰ
  • ਇੰਜਣ ਪਾਵਰ (kW)18.1 kW (24 HP)
ਹੋਰ ਜਾਣੋ
Jivo-245-Vineyard
ਮਹਿੰਦਰਾ ਜੀਵੋ 245 ਵਾਈਨਯਾਰਡ ਟ੍ਰੈਕਟਰ
  • ਇੰਜਣ ਪਾਵਰ (kW)18.1 kW (24 HP)
ਹੋਰ ਜਾਣੋ
Jivo-245-DI-4WD
ਮਹਿੰਦਰਾ ਜੀਵੋ 305 ਡੀਆਈ 4 ਡਬਲਯੂਡੀ ਟ੍ਰੈਕਟਰ
  • ਇੰਜਣ ਪਾਵਰ (kW)18.3 kW (24.5 HP)
ਹੋਰ ਜਾਣੋ
MAHINDRA JIVO 305 DI
ਮਹਿੰਦਰਾ ਜੀਵੋ 305 ਡੀਆਈ 4ਡਬਲਯੂਡੀ ਵਾਈਨਯਾਰਡ ਟ੍ਰੈਕਟਰ
  • ਇੰਜਣ ਪਾਵਰ (kW)18.3 kW (24.5 HP)
ਹੋਰ ਜਾਣੋ
Mahindra 305 Orchard Tractor
ਮਹਿੰਦਰਾ 305 ਆਰਚਰਡ ਟਰੈਕਟਰ
  • ਇੰਜਣ ਪਾਵਰ (kW)20.88 kW (28 HP)
ਹੋਰ ਜਾਣੋ
JIVO-365-DI-4WD
ਮਹਿੰਦਰਾ ਜੀਵੋ 365 ਡੀਆਈ 4 ਡਬਲਯੂਡੀ ਟ੍ਰੈਕਟਰ
  • ਇੰਜਣ ਪਾਵਰ (kW)26.8 kW (36 HP)
ਹੋਰ ਜਾਣੋ
JIVO-365-DI-4WD
ਮਹਿੰਦਰਾ ਜੀਵੋ 365 ਡੀਆਈ 4ਡਬਲਯੂਡੀ ਪੁਡਲਿੰਗ ਸਪੈਸ਼ਲ ਟ੍ਰੈਕਟਰ
  • ਇੰਜਣ ਪਾਵਰ (kW)26.8 kW (36 HP)
ਹੋਰ ਜਾਣੋ